Transfers - My Blog Forum

ਆਨ ਲਾਇਨ ਪੋਰਟਲ
ਸਤਿਕਾਰ ਯੋਗ ਸਾਥੀਓ,

ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਦੇ ਉੱਚ ਅਧਿਕਾਰੀਆਂ ਨਾਲ ਸਟੇਸ਼ਨ ਚੋਣ ਲਈ ਆਨ ਲਾਇਨ ਪੋਰਟਲ ਖੋਲਣ ਲਈ ਬੀਤੇ ਕੱਲ੍ਹ ਗੱਲਬਾਤ ਕੀਤੀ ਗਈ ਹੈ

ਉਹਨਾਂ ਵੱਲੋਂ 21 ਤੇ 22 ਜੁਲਾਈ ਤੱਕ ਸਟੇਸ਼ਨ ਅਪਡੇਟ ਕਰ ਦਿੱਤੇ ਜਾਣਗੇ ਅਤੇ ਬੁੱਧਵਾਰ ਮਿਤੀ 23 ਜੁਲਾਈ ਨੂੰ ਸਟੇਸ਼ਨ ਚੋਣ ਲਈ ਪੋਰਟਲ ਖੋਲਣ ਦਾ ਭਰੋਸਾ ਦਿੱਤਾ ਗਿਆ ਹੈ।

ਵਲੋਂ :- ਵਿਕਰਮਦੇਵ ਸਿੰਘ, (ਸੂਬਾ ਪ੍ਰਧਾਨ)
ਮਹਿੰਦਰ ਕੌੜਿਆਂ ਵਾਲੀ (ਸੂਬਾ ਜਨਰਲ ਸਕੱਤਰ)
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ(ਡੀ.ਟੀ.ਐਫ.) ਪੰਜਾਬ